2018-08-17T18:45:42+00:00
Get A Lawn Sign
Volunteer
Donate
Become a member
Events

ਵੇ ਯੰਗ ਬਾਰੇ

ਸਮਾਵੇਸ਼ੀ, ਤਜ਼ਰਬੇਕਾਰ, ਪ੍ਰਮਾਣਤ

ਸਿਵਿਕ ਅਤੇ ਪਾਲਿਸੀ ਲੀਡਰਸ਼ਿੱਪ ਦੇ ਤਿੰਨ ਤੋਂ ਵੱਧ ਦਹਾਕੇ

ਵੇ ਯੰਗ ਦੀਆਂ ਪ੍ਰੋਫੈਸ਼ਨਲ ਉਪਲਬਧੀਆਂ ਦਾ ਉਨ੍ਹਾਂ ਲੋਕਾਂ ‘ਤੇ ਵੱਡਾ ਪ੍ਰਭਾਵ ਪਿਆ ਜਿੰਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸਿਟੀ ਆਫ ਵੈਨਕੂਵਰ ਨੂੰ ਉਸਦੇ ਆਵੇਸ਼ਪੂਰਨ ਯੋਗਦਾਨਾਂ ਨੇ ਛੂਹਿਆ। ਇਕ ਕਮਿਊਨਿਟੀ ਅਤੇ ਬਿਜ਼ਨਸ ਲੀਡਰ ਵਜੋਂ ਉਨ੍ਹਾਂ ਨੇ ਇੰਮੀਗ੍ਰੇਸ਼ਨ ਅਤੇ ਸੈਟਲਮੈਂਟ ਸਰੋਤਾਂ, ਕਮਿਊਨਿਟੀ ਸੁਰੱਖਿਆ ਅਤੇ ਸਮਾਜਿਕ ਸੇਵਾਵਾਂ ਨੂੰ ਮਹੱਤਵਪੂਰਨ ਸੁਧਾਰ ਪ੍ਰਦਾਨ ਕੀਤੇ। ਵੈਨਕੂਵਰ ਸਾਊਥ ਦੇ ਮੈਂਬਰ ਪਾਰਲੀਮੈਂਟ ਵਜੋਂ ਉਨ੍ਹਾਂ ਨੇ 60 ਪ੍ਰਮੁੱਖ ਇੰਨਫ੍ਰਾਸਟ੍ਰੱਕਚਰ ਪ੍ਰਾਜੈਕਟਾਂ, ਸਾਊਥ ਵੈਨਕੂਵਰ ਸੀਨੀਅਰਜ਼ ਸੈਂਟਰ, ਅਤੇ ਏਸ਼ੀਅਨ ਪੈਸੇਫਿਕ ਗੇਟਵੇਅ ਟਰਾਂਸਪੋਰਟੇਸ਼ਨ ਕੌਰੀਡੋਰ ਦੇ ਵਿਸਥਾਰ ਨੂੰ ਸਿਰੇ ਚੜ੍ਹਾਇਆ।

Read More

READ MORE

ਕੁਲੀਸ਼ਨ ਵੈਨਕੂਵਰ

ਕੁਲੀਸ਼ਨ ਵੈਨਕੂਵਰ ਕਮਿਊਨਿਟੀ ਵੱਲ ਝੁਕਾਅ ਰੱਖਣ ਵਾਲੇ ਵੈਨਕੂਵਰ ਨਿਵਾਸੀਆਂ, ਕਾਰੋਬਾਰ ਚਾਲਕਾਂ ਤੇ ਮਾਲਕਾਂ, ਵਰਕਰਾਂ ਅਤੇ ਹੋਰ ਲੋਕਾਂ ਸੰਸਥਾਵਾਂ ਦੀ ਇਕ ਸੁਸਾਇਟੀ ਹੈ ਜਿਹੜੇ ਸਿਟੀ ਆਫ ਵੈਨਕੂਵਰ ‘ਚ ਜੀਵਨ ਪੱਧਰ ‘ਚ ਸੁਧਾਰ ਲਿਆਉਣ ਲਈ ਯੋਗਦਾਨ ਪਾਉਣ ਅਤੇ ਮਜ਼ਬੂਤ ਕਮਿਊਨਿਟੀਆਂ ਉਸਾਰਨ ‘ਚ ਯੋਗਦਾਨ ਪਾਉਣ ਦੇ ਇੱਛੁਕ ਹਨ।
ਇਹ ਸੁਸਾਇਟੀ ਇਕ ਅਜਿਹੀ ਸਿਵਿਕ ਸੰਸਥਾ ਬਣਨ ਲਈ ਪ੍ਰਤਿਬਧ ਹੈ ਜਿਹੜੀ ਕਿਸੇ ਰਾਜਨੀਤਕ ਵਿਚਾਰਧਾਰਾ ਅਨੁਸਾਰ ਨਹੀਂ ਚੱਲਦੀ, ਸਗੋਂ ਇਕ ਲੋਕਤੰਤਰੀ, ਖੁੱਲ੍ਹੀ, ਜੀ ਆਇਆਂ ਕਹਿਣ ਵਾਲੀ ਅਤੇ ਸਮਾਵੇਸ਼ੀ ਸੁਸਾਇਟੀ ਹੈ ਜੋ ਇਕ ਚਿਰਸਥਾਈ, ਪੁੱਜਤਯੋਗ, ਪਹੁੰਚਯੋਗ, ਜੀਵੰਤ, ਸਿਹਤਮੰਦ ਅਤੇ ਖੁਸ਼ਹਾਲ ਵੈਨਕੂਵਰ ਸਿਰਜਣ ਲਈ ਸਮਰਪਿਤ ਹੈ।

Join
Volunteer

ਕੁਲੀਸ਼ਨ
ਵੈਨਕੂਵਰ

JOIN THE TEAM
VOLUNTEER
GET IN TOUCH

Contact.

LET’S TALK.

Get in touch with the campaign.

Keep Me Updated!